singhisking
Saturday, 27 April 2013
ਵਾਹ ਉਹ ਦੁਨੀਆਂ ਦਿਆ ਮਾਲਕਾ
ਤੂੰ ਵੱਖਰਾ ਈ ਧਰਮ ਚਲਾ ਦਿੱਤਾ
ਪਾ ਪਾਣੀ ਵਿੱਚ ਗੁਰਬਾਣੀ ਦਾ ਰੱਸ
ਤੂੰ ਉਸ ਨੂੰ ਅੰਮਿਰਤ ਬਣਾ ਦਿੱਤਾ
ਕੰਬਦੇ ਪਏ ਸੀ ਜੋ ਚਿੜੀਆਂ ਵਾਂਗਲੋਕ
... ਛਕਾ ਅੰਮਿਰਤ ਤੂੰ ਸ਼ੇਰ ਬਣਾ ਦਿੱਤਾ
ਵੀਰ ਆਖਦਾ ਏਥੇ ਇਕ ਨਹੀ
ਵਾਰਦਾ ਕੋਈ ਕਿਸੇ ਖਾਤਰ
ਤੂੰ ਸਾਰਾ ਸਰਬੰਸ ਹੀ ਕੌਮ ਦੇ
ਲੇਖੇ ਲਾ ਦਿੱਤਾ..
No comments:
Post a Comment
Older Post
Home
Subscribe to:
Post Comments (Atom)
No comments:
Post a Comment